| ਸੀਵੀਐਫ |
ਸਿਵਲੀਅਨ ਵਲੰਟੀਅਰ ਫੋਰਸ |
| ਈਐਨਐਲਐਫ |
ਈਲਮ ਨੈਸ਼ਨਲ ਲਿਬਰੇਸ਼ਨ ਫਰੰਟ |
| ਈਪੀਡੀਪੀ |
ਈਲਮ ਪੀਪਲਜ਼ ਡੈਮੋਕ੍ਰੇਟਿਕ ਪਾਰਟੀ |
| ਈਪੀਆਰਐਲਐਫ |
ਈਲਮ ਪੀਪਲਜ਼ ਰੈਵੋਲਿਊਸ਼ਨਰੀ ਲਿਬਰੇਸ਼ਨ ਫਰੰਟ |
| ਈਰੋਜ਼ |
ਈਲਮ ਇਨਕਲਾਬੀ ਸੰਗਠਨ |
| ਆਈਪੀਕੇਐਫ |
ਭਾਰਤੀ ਸ਼ਾਂਤੀ ਸੈਨਾ |
| ਜੇਵੀਪੀ |
‘ਜਨਤਾ ਵਮੁਕਤੀ ਪੇਰੁਮੁਨਾ’ (ਪੀਪਲਜ਼ ਲਿਬਰੇਸ਼ਨ ਫਰੰਟ) |
| ਲਿੱਟੇ |
ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ |
| ਨਾਮ |
ਗੁੱਟ ਨਿਰਲੇਪ ਲਹਿਰ |
| ਪੀਏ |
ਲੋਕ ਗੱਠਜੋੜ |
| ਪੀਐਫਐਲਟੀ |
ਪੀਪਲਜ਼ ਫਰੰਟ ਆਫ਼ ਲਿਬਰੇਸ਼ਨ ਟਾਈਗਰਜ਼ |
| ਪਲਾਟ |
ਪੀਪਲਜ਼ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਆਫ਼ ਤਾਮਿਲ ਈਲਮ |
| ਸਾਰਕ |
ਦੱਖਣੀ ਏਸ਼ੀਆਈ ਖੇਤਰੀ ਸਹਿਕਾਰਤਾ ਐਸੋਸੀਏਸ਼ਨ |
| ਐਸਐਲਐਫਪੀ |
ਸ਼੍ਰੀਲੰਕਾ ਫ੍ਰੀਡਮ ਪਾਰਟੀ |
| ਟੇਲੋ |
ਤਾਮਿਲ ਈਲਮ ਲਿਬਰੇਸ਼ਨ ਆਰਗੇਨਾਈਜ਼ੇਸ਼ਨ |
| ਟੀਐਨਏ |
ਤਾਮਿਲ ਨੈਸ਼ਨਲ ਆਰਮੀ |
| ਟੁਲਫ਼ |
ਤਾਮਿਲ ਯੂਨਾਈਟਿਡ ਲਿਬਰੇਸ਼ਨ ਫਰੰਟ |
| ਯੂਐਨਪੀ |
ਯੂਨਾਈਟਿਡ ਨੈਸ਼ਨਲ ਪਾਰਟੀ |